ਆਰਮੀ ਆਰਡਨੈਂਸ ਕੋਰ ਸੈਂਟਰ (AOC)ਇਸ਼ਤਿਹਾਰ ਨੰਬਰ AOC/CRC/2023/JAN/AOC-02ਟਰੇਡਸਮੈਨ ਮੇਟ ਅਤੇ ਫਾਇਰਮੈਨ ਦੀ ਅਸਾਮੀ 2023
AOC Recruitment 2023 : ਰੱਖਿਆ ਮੰਤਰਾਲੇ ਦੇ ਆਰਮੀ ਆਰਡੀਨੈਂਸ ਕੋਰ 'ਚ 1793 ਗਰੁੱਪ-ਸੀ ਸਿਵਲੀਅਨ ਭਰਤੀ, 26 ਫਰਵਰੀ ਤਕ ਕਰੋ ਅਪਲਾਈ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ aocrecruitment.gov.in 'ਤੇ ਮੁਹੱਈਆ ਕਰਵਾਏ ਆਨਲਾਈਨ ਅਰਜ਼ੀ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ 26 ਫਰਵਰੀ ਹੈ,... ਰੱਖਿਆ ਮੰਤਰਾਲੇ ਅਧੀਨ ਆਰਮੀ ਆਰਡੀਨੈਂਸ 'ਚ ਸਿਵੀਲੀਅਨ ਭਰਤੀ ਦੇ ਮੌਕਿਆਂ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਕੰਮ ਦੀ ਖ਼ਬਰ। ਆਰਮੀ ਆਰਡੀਨੈਂਸ ਕੋਰ (AOC) ਦੇ ਕੇਂਦਰੀ ਭਰਤੀ ਸੈੱਲ (CRC) ਨੇ 14 ਜਨਵਰੀ 2023 ਨੂੰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਅਧੀਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ ਇਕਾਈਆਂ/ਡਿਪੂਆਂ ਵਿੱਚ ਸਮੂਹ ਸੀ ਨਾਗਰਿਕਾਂ ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਫਾਇਰਮੈਨ ਦੀਆਂ 544 ਅਤੇ ਟਰੇਡਸਮੈਨ ਮੇਟ ਦੀਆਂ 1249 ਅਸਾਮੀਆਂ ਸਮੇਤ ਕੁੱਲ 1793 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ aocrecruitment.gov.in 'ਤੇ ਮੁਹੱਈਆ ਕਰਵਾਏ ਆਨਲਾਈਨ ਅਰਜ਼ੀ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ 26 ਫਰਵਰੀ ਹੈ, ਜਦਕਿ ਅਰਜ਼ੀ ਦੀ ਪ੍ਰਕਿਰਿਆ 6 ਫਰਵਰੀ ਤੋਂ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰਾਂ ਦੀ ਇੰਝ...
Comments
Post a Comment